APA FORMATION IN PUNJABI
APA ਫਾਰਮੈਟ ਇਕ ਅਜਿਹਾ ਫਾਰਮੈਟ ਹੈ ਕੋ ਅਮਰੀਕਾ ਸਾਇਕਲੋਗੀਕਲ ਐਸੋAPA ਫਾਰਮੈਟ ਇਕ ਅਜਿਹਾ ਫਾਰਮੈਟ ਹੈ ਕੋ ਅਮਰੀਕਾ ਸਾਇਕਲੋਗੀਕਲ ਐਸੋਸੀਏਸਨ ਨੇ ਤਿਆਰ ਕੀਤਾ ਹੈ ਕਿਸੇ ਵੀ ਇੰਟਰਨੈਸਨਲ ਯੂਨੀਵਰਸਿਟੀ ਜਾਂ ਕਾਲਜ ਵਲੋਂ ਲਏ ਜਾਂਦੇ ਅਸਾਇਨਮੈਟਾਂ ਵਿੱਚ ਖਾਸ ਤੌਰ ਤੇ ਦਿੱਤੀ ਜਾਂਦੀ ਰੇਫਰੈਂਸ ਵਿੱਚ ਵਰਤੀ ਜਾਣ ਵਾਲੀ ਤਕਨੀਕ ਹੈ। ਇਸਨੂੰ ਸਮਝਣ ਲਈ ਹਰੇਕ ਬਾਰੀਕੀ ਨੂੰ ਧਿਆਨ ਨਾਲ ਸਮਝੋ।
1.ਇੰਡੈਂਟਸ (ਖਰੋਜ਼)
ਸਭ ਤੋਂ ਪਹਿਲਾ ਗੱਲ ਕਰਦੇ ਹਾਂ ਇੰਡੈਂਟਸ ਦੀ ਇਸ ਵਿੱਚ ਕਿਸੇ ਸਖਸੀਅਤ ਦਾ ਉਸਦੇ ਉਲੇਖ ਵਿੱਚ ਭਾਵ ਕੇ ਅਸੀਂ ਉਸਦੀ ਕਿਸੇ ਗੱਲ, ਆਰਟੀਕਲ ਜਾਂ ਜਾਣਕਾਰੀ ਨੂੰ ਆਪਣੇ ਆਰਟੀਕਲ, ਪੈਰਾਗ੍ਰਾਫ ਜਾਂ ਬਲੌਗ ਆਦਿ ਵਿੱਚ ਇਸਤੇਮਾਲ ਕਰ ਰਹੇ ਹਾਂ ਤਾਂ ਅਸੀਂ ਅੰਤ ਵਿੱਚ ਉਸਦਾ ਰੈਫਰੇਂਸ ਜਰੂਰ ਲਿਖਾਂਗੇ ਜਿਸ ਲਈ
ਨਿਰਧਾਰਿਤ ਇੰਡੈਂਟਸ ਤਹਿ ਕੀਤੀ ਗਈ ਹੈ। ਉਪਰ ਦਿੱਤੀ ਤਸਵੀਰ ਅਨੁਸਾਰ
ਪਹਿਲਾਂ ਵਿਆਕਤੀ ਦਾ ਨਾਮ ( ਬਰੇਕਟ ਵਿੱਚ ਲੇਖ ਛਪਣ ਦਾ/ ਜਨਮ ਦਾ/ ਖੋਜਦਾ ਸਾਲ)( ਫੁੱਲ ਸਟਾਪ) ਇਟਾਲਿਕ ਸਟਾਇਲ ਵਿੱਚ ਲੇਖ ਦਾ/ ਕਹਾਣੀ ਦਾ/ ਖੋਜ ਦਾ ਨਾਮ (ਫੁੱਲ ਸਟਾਪ)
ਹੁਣ ਥੱਲੇ ਘਟੋ ਘਟ 3 ਸਪੇਸ ਦੇ ਅੰਤਰ ਤੇ ਉਸਦੇ ਉਸ ਸਥਾਨ/ਸੰਸਥਾ/ਘਰਾਣੇ ਬਾਰੇ ਲਿਖਾਂਗੇ ਜਿਸ ਨਾਲ ਉਹ ਸੰਬੰਧਿਤ ਹੈ।
ਫੇਰ 3 ਸਪੇਸ ਦੇ ਅੰਤਰ ਤੇ ਉਸਨੂੰ ਪ੍ਰਕਾਸ਼ਿਤ ਕਰਨ ਵਾਲੇ ਦਾ ਨਾਮ ਪਤਾ ਲਿਖਾਂਗੇ। ਉਦਾਹਰਣ :
Harsh Gogi (2020). Artical of formation.
English Wizards Academy Nakodar.
Edmodo Digital Media Press.
2. ਆਡਰਿੰਗ (ਕ੍ਰਮਾਂਕ)
ਹੁਣ ਜਿਦਾ ਅਸੀ indent ਨੂੰ ਸਮਝਿਆ ਉਸੇ ਦਾ ਅਗਲਾ ਪੜਾਅ ਹੈ ਕ੍ਰਮਾਂਕ ਕਰਨਾ ਭਾਵ ਅਲਫਾਬੇਟਿਕ, ਨੰਬਰਿੰਗ ਤੌਰ ਤੇ ਉਸਨੂੰ ਲਿਖਣਾ। ਜੇਕਰ ਹੁਣ ਉਲੇਖ ਕਰਨ ਲਈ ਬਹੁਤੇ ਨਾਮ ਹੋਣ ਤਾਂ ਓਹਨਾਂ ਦੇ ਨਾਮ ਦੇ ਪਹਿਲੇ ਅੱਖਰ ਅਨੁਸਾਰ ਜਾਂ ਜੇਕਰ ਕਿਸੇ ਤਰੀਕ ਦਾ ਜਿਕਰ ਕਰਨਾ ਹੋਵੇ ਤਾਂ ਸਾਲ ਨੂੰ ਚੜ੍ਹਦੇ ਕ੍ਰਮ ਵਿੱਚ ਲਿਖੋ। ਉਦਾਹਰਣ :
Amandeep (2020). Artical of formation.
English Wizards Academy Nakodar.
Edmodo Digital Media Press.
Gagandeep (2020). Artical of formation.
English Wizards Academy Nakodar.
Edmodo Digital Media Press.
Harsh Gogi (2020). Artical of formation.
English Wizards Academy Nakodar.
Edmodo Digital Media Press.
Inderpreet (2020). Artical of formation.
English Wizards Academy Nakodar.
Edmodo Digital Media Press.
Kamaljit (2020). Artical of formation.
English Wizards Academy Nakodar.
Edmodo Digital Media Press.
Shikha (2020). Artical of formation.
English Wizards Academy Nakodar.
Edmodo Digital Media Press.
3. ਕੈਪੀਟਲਾਇਜੇਸਣ (ਮੁਲਾਂਕਣ)
ਇਸ ਅਨੁਸਾਰ ਅਸੀਂ ਆਪਣੇ ਉਲੇਖ ਵਿੱਚ ਨਾਮ, ਸਥਾਨ, ਆਰਟੀਕਲ ਦੇ ਸਰਲੇਖ ਦੇ ਨਾਮ ਦੇ ਪਹਿਲੇ ਅੱਖਰ ਅਤੇ ਫੁੱਲ ਸਟਾਪ ਤੋਂ ਬਾਅਦ ਆਉਣ ਵਾਲੇ ਸਬਦ ਦੇ ਪਹਿਲੇ ਅੱਖਰ ਨੂੰ ਕੈਪੀਟਲ ਵਿੱਚ ਲਿਖਾਂਗੇ। ਉਦਾਹਰਣ ਲਈ ਉਪਰ ਵਾਲੀ ਤਸਵੀਰ ਦੇਖੋ।
4. ਸਾਇਟ ਔਥਰਸ (ਹਵਾਲਾ ਲੇਖਣ)
ਇਸ ਅਨੁਸਾਰ ਜਦੋਂ ਅਸੀਂ ਕਿਸੇ ਦਾ ਹਵਾਲਾ ਦਿੰਦੇ ਹਾਂ ਤਾਂ ਉਸਦੇ ਨਾਮ ਦਾ ਸਰਨਾਵਾਂ (ਗੋਤ) ਪਹਿਲਾਂ ਲਿਖ ਕੇ ਫੇਰ ਕੋਮਾ ਪਾਕੇ ਇਕ ਸਪੇਸ ਦੇ ਫਰਕ ਤੇ ਉਸਦਾ ਮੂਹਰਲੇ ਨਾਮ ਨੂੰ ਲਿਖਾਂਗੇ। ਉਦਾਹਰਣ:
Gogi, Harsh (2020). Artical of formation.
English Wizards Academy Nakodar
3. ਸਾਇਟ ਟਾਈਟਲ (ਹਵਾਲਾ ਸਰਲੇਖਣ)
ਜਿਵੇਂ ਆਪਾਂ indent ਵਿੱਚ ਸਿੱਖਿਆ ਕਿ ਆਰਟੀਕਲ ਵਗੈਰਾ ਦਾ ਨਾਮ ਇਟਲਿਕ ਭਾਵ ਟੇਡਾ ਜਿਹਾ ਲਿਖਣਾ ਹੈ ਤਾਂ ਉਸ ਗੱਲ ਨੂੰ ਅੱਗੇ ਵਧਾ ਕੇ ਦੱਸਿਆ ਗਿਆ ਹੈ ਜਿਥੋਂ ਤਕ ਆਰਟੀਕਲ ਦਾ ਨਾਮ ਆਉਂਦਾ ਹੈ ਭਾਵੇਂ ਅਗਲੀ ਲਾਈਨ ਵਿੱਚ ਹੀ ਕਿਉ ਨਾ ਪ੍ਰਵੇਸ਼ ਕਰਦਾ ਹੋਵੇ ਉਹਨੂੰ ਟੇਡਾ ਹੀ ਲਿਖਣਾ ਹੈ। ਉਦਾਹਰਣ:
Gogi, Harsh (2020). Artical of formation in university assigments. English
Wizards Academy Nakodar.
ਇਸ ਨਾਲ ਸਾਡਾ apa ਫਾਰਮੈਟ ਬਾਰੇ ਪਹਿਲਾ ਪੜਾਅ ਪੂਰਾ ਹੋਇਆ, ਜਿਸ ਵਿੱਚ ਉਲੇਖਿਕਰਨ ਕਿਵੇਂ ਤੇ ਕਿਹੜੀਆਂ ਸ਼ਰਤਾਂ ਅਨੁਸਾਰ ਕਰਨਾ ਹੈ, ਆਪਣੀ ਮਾਤਰ ਭਾਸ਼ਾ ਵਿੱਚ ਸਮਝਾ ਦਿੱਤਾ ਹੈ।
Comments
Post a Comment
Thanks for your comments.
I'll reply you soon.